2010 Punjab School Class 8th Result online

India Results

ਮਿਡਲ ਸਟੈਂਡਰਡ ਅਨੁਪੂਰਕ ਪ੍ਰੀਖਿਆ ਅਗਸਤ-2009 ਨਤੀਜ਼ਾ ਮਾਰਚ-2010

PSEB class 8th Results for 2010 has been declared and is available online. Punjab School Education Board, Mohali, declared Middle Examination Results 2010 for class VIII.
To find out your result click on the following link:
PSEB class 8th Results for 2010 UPDATED OK!

ਦਿਲ ਨਹੀ ਲਗਦਾ ਜਗ ਤੇ

ਦਿਲ ਨਹੀ ਲਗਦਾ, ਦਿਲ ਨਹੀ ਲਗਦਾ, ਰੁਹਾਨੀ ਰਾਗ ਬਿਨਾ ||
ਸਭ ਫ਼ੀਕਾ ਹੈ, ਸਭ ਫ਼ੀਕਾ ਹੈ, ਰਸ ਹਰਿਨਾਮ ਬਿਨਾ ||
ਮੇਰੇ ਮਾਲਕਾ, ਨਾਥ ਮੇਰੇ, ਮੈਨੂ ਰਸ ਰਾਗ ਦੇ ਦਿਓ ||
ਗਿਆਨੀ ਹੋਏ ਮੈ ਮੂਰਖ ਭਿਆ, ਨਾ ਰਾਗ ਰਿਹਾ, ਨਾ ਰਸ ਆਏ ||
………..ਪਰਮ ਲੌਅ

2009 PSEB Punjab School Class 8th results. Get Results here

Find result of Class VIII PSEB

ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ

*Class VIII ਨਤੀਜ਼ਾ ਮਾਰਚ-2010 Result March
UPDATED* WORKING NOW

Enter Roll numberEnter NamePunjab School Class 8th 2009 results out and people find it hard to get class VIII results on internet.
Find here Results enter your roll number and get results.
There is no page on Punjab School Education Board’s website
where you can get 2009 results for class 8th. I searched and found couple of fake websites, with names like scribd, India results.blog. Only one site has form on its page click here is the link where you can find results of PSEB class 8th 2009
If above forms fail use these direct links given below :
:: Direct links ::
::- Search Reasult by Roll Number
::- Search Result by Name

Blissfull Joy आनन्द प्रसाद ਅਂਨਦਪ੍ਰਸਾਦ

ਖੇਡ ਖੇਡੇ ਖਿਡਾਰੀ, ਖੇਡੇ ਮਨ ਦਿਆਂ ਖੇਡਾਂ|
ਨਾ ਜੀਤੇ ਨਾ ਹਾਰੇ, ਬਖਸ਼ੇ ਅਂਨਦਪ੍ਰਸਾਦ||

खेल खेले खिलाडी, खेले आनन्दमन के खेल,
ना जीते, ना हारे, बांटे आनन्द प्रसाद॥

Blissfull Joy !!
The Lord of joy play games of joy,
simple game to amuse his devotee,
no win, no loss, just gives joy and joy,
so beautiful is His tender face,
He is a face of joy and happiness,
the lovely Lord plays, game of joy..
……………Param Lowe

Video: God’s Messages for this World 2008

The messages, I perceive through divine communication when there is only one way communication. In those moments, when I don’t ask Continue reading “Video: God’s Messages for this World 2008”

ਪਜਾਬੀ NRI ਦੁਲਹੇ ਨੇ ਦਹੇਜ ਲਈ ਕੁ੍ਟ ਖਾਈ

ਪਜਾਬੀ NRI ਦੁਲਹੇ ਨੇ ਦਹੇਜ ਲਈ ਕੁ੍ਟ ਖਾਈ
An NRI Groom Dr. Gurpreet Singh of Philadelphia, USA, got arrested on compaint by bride’s parents for demanding Rs.50 lac (approx USD 1,25,000) dowry, before tying a wedding knot on the occasion. Continue reading “ਪਜਾਬੀ NRI ਦੁਲਹੇ ਨੇ ਦਹੇਜ ਲਈ ਕੁ੍ਟ ਖਾਈ”

ਲੁਧਿਆਣਾ ਧਮਾਕਾ ਅੱਤਵਾਦੀ ਹਮਲਾ: ਪੰਜਾਬ ਪੁਲਿਸ

ਲੁਧਿਅਣਾ(ਭਾਸ਼ਾ), ਸੋਮਵਾਰ, 15 ਅਕਟੂਬਰ 2007 ( 08:37 IST )
Ludhiana cinema bomb blastਲੁਧਿਆਣਾ ਦੇ ਸਿਨੇਮਾਘਰ ਵਿਚ ਬੀਤੀ ਰਾਤ ਹੋਏ ਧਮਾਕੇ ਦੀ ਘਟਨਾ ਨੂੰ ਪੁਲਿਸ ਆਈ ਜੀ ਈਸ਼ਵਰ ਸਿੰਘ ਨੇ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ.ਉਹਨਾਂ ਕਿਹਾ ਕਿ ਅਜੇ ਤੱਕ ਇਸ ਹਮਲੇ ਦੀ ਕਿਸੇ ਨੇ ਜੁੰਮੇਵਾਰੀ ਨਹੀਂ ਚੁੱਕੀ ਹੈ.

ਉਹਨਾਂ ਜਾਣਕਾਰੀ ਦਿੱਤੀ ਕਿ ਧਮਾਕੇ ਵਿਚ ਛੇ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 30 ਹੋਰ ਜ਼ਖਮੀ ਹੋਏ ਹਨ.ਉਹਨਾਂ ਸ਼ੱਕ ਜਾਹਿਰ ਕੀਤਾ ਕਿ ਇਸ ਘਟਨਾ ਵਿਚ ਹਲਾਕ ਹੋਣ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ.

ਅਧਿਕਾਰੀ ਮੁਤਾਬਕ ਧਮਾਕੇ ਵਿਚ ਘੱਟ ਸਮਰੱਥਾ ਵਾਲੇ ਵਿਸਫੋਟਕ ਪਦਾਰਥ ਦੀ ਵਰਤੋਂ ਕੀਤੀ ਗਈ ਹੈ.ਜਿਕਰਯੋਗ ਹੈ ਕਿ ਜਿਸ ਵੇਲ੍ਹੇ ਸਮਰਾਲਾ ਰੋਡ ਉੱਪਰ ਸਥਿੱਤ ਸ਼ਿੰਗਾਰ ਸਿਨੇਮਾ ਵਿਚ ਰਾਤ ਕਰੀਬ ਅੱਠ ਵੱਜ ਕੇ 40 ਮਿੰਟ ਉੱਪਰ ਇਹ ਧਮਾਕਾ ਹੋਇਆ ਉਸ ਵੇਲ੍ਹੇ ਸਿਨੇਮਾਘਰ ਵਿਚ ਫਿਲਮ ‘ਜਨਮ ਜਨਮ ਕਾ ਸਾਥ’ ਵਿਖਾਈ ਜਾ ਰਹੀ ਸੀ.
ਸਰੋਤ : ਯਾਹੂ! ਪੰਜਾਬੀ

ਖਾਲਸਾ ਵਾਹੇਗੁਰੂ ਕੀ ਫੋਜ : Khalsa WaHeGuRu ki Fauj

Banda Bhadar Legendary Mohyal Warrior A Real Khalsa
A Real Khalsa : Banda Bhadar Legendary Mohyal warrior

!! ੴ ਖਾਲਸਾ ਵਾਹੇਗੁਰੂ ਕੀ ਫੋਜ !!
ਅਕਤੁਬਰ ੭,੨੦੦੭
ਖਾਲਸਾ ਵਾਹੇਗੁਰੂ ਕੀ ਫੋਜ,ਖਾਲਸਾ ਵਾਹੇਗੁਰੂ ਕੀ ਮੋਜ |
ਨਾਨਕ ਕੀ ਬਾਨੀ ਪਢੇ, ਸੋ ਮਨ ਨਿਰਮਲ ਹੋਏ |
ਜੋ ਮਨ ਨਿਰਮਲ ਹੋਏ, ਸੋ ਜਨ ਸਿਖ ਕਹਾਏ |
ਖਾਲਸਾ ਸੋ ਸਜੇ, ਜੋ ਮਨ ਤੇ ਖਾਲਸਾ ਹੋਏ |
ਖਾਲਸਾ ਸਮਝੇ ਕੌਣ, ਜੋ ਗੁਰੂ ਸੇ ਪ੍ਰੀਤ ਲਗਾਏ|
ਖਾਲਸਾ ਨਾ ਜ੍ਮੇਂ ਕ੍ਦੇ, ਖਾਲਸਾ ਨਾ ਮਰੇ ਕ੍ਰਦੇ |
ਧਨਂ ਸਜੇ ਸੋ ਖਾਲਸਾ, ਜਿਸਪੇ ਸਤਗੁਰ ਕਿਰਪਾ ਹੋਏ |
ਖਾਲਸਾ ਵਾਹੇਗੁਰੂ ਕੀ ਫੋਜ, ਖਾਲਸਾ ਅਕਾਲਪੁਰਖ ਕੀ ਲੋਅ |

…………………………… ਪਰਮ ਲੋਅ

ਅਰਥ ਲਭੋ ਜੋ ਮਨ ਜਿਗ੍ਯਾਸੁ,
ਸਮਝੇ੍ ਵਹਿ ਜੋ ਮਨ ਸ਼੍ਧਾਲੁ |
arth labo jo man jigyasu
samjo jo man shardhalu……
.. ਪਰਮ ਲੋਅ

ਮੇਰਾ ਪਹਿਲਾ ਪਂਜਾਬੀ ਬਲਾਗ |

ਪਂਜਾਬੀ ਬਲਾਗ
ਪਰਮ ਲੌਅ ਦੇ ਪਹਿਲੇ ਪਂਜਾਬੀ ਬਲਾਗ ਤੇ ਤੁਹਾਡਾ ਸੁਆਗਤ ਹੈ| ਕੁਝ ਵੀ ਲਵੋ ਤੇ ਜਿਨੀਆਂ ਵੀ ਭਾਸ਼ਾਵਾਂ ਸਿਖ ਲਵੋ ਪਰ ਮਾਂ ਬੋਲੀ ਤੋਂ ਪਿਆਰੀ ਕੋਈ ਭਾਸ਼ਾ ਨਹੀ|

ਅਜ ਮੈਂ ਪਹਿਲੀ ਵਾਰੀ ਆਪਨੀ ਮਾਂ ਬੋਲੀ ਵਿਚ ਬਲਾਗ ਲਿਖ ਰੇਹਾ ਹਾਂ ਤੇ ਮੈਨੂ ਬੋਹੋਤ ਖੂਸ਼ੀ ਮਹਿਸੁਸ ਹੋ ਰਹੀ ਹੈ| ਹੁਨ ਜੇਕਰ ਤੁਸਾਂ ਅਪਨੀ ਵੇਬ ਸਾਈਟ ਪਂਜਾਬੀ ਭਾਸ਼ਾ ਵਿਚ ਬਨਾਊਣਾ ਚਾਹਂਦੇ ਹੋ ਤਾਂ ਤੁਸੀ ਲੋਮੋਨੇਤ ਡਾਤ੍ ਕਾਮ ਨਾਲ ਸਂਮ੍ਪਰਕ ਕਾਰ ਸਾਕਦੇ ਹੋ|