ਲੁਧਿਆਣਾ ਧਮਾਕਾ ਅੱਤਵਾਦੀ ਹਮਲਾ: ਪੰਜਾਬ ਪੁਲਿਸ
15th October 2007 by Param Lowe No Commentsਲੁਧਿਅਣਾ(ਭਾਸ਼ਾ), ਸੋਮਵਾਰ, 15 ਅਕਟੂਬਰ 2007 ( 08:37 IST )
ਲੁਧਿਆਣਾ ਦੇ ਸਿਨੇਮਾਘਰ ਵਿਚ ਬੀਤੀ ਰਾਤ ਹੋਏ ਧਮਾਕੇ ਦੀ ਘਟਨਾ ਨੂੰ ਪੁਲਿਸ ਆਈ ਜੀ ਈਸ਼ਵਰ ਸਿੰਘ ਨੇ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ.ਉਹਨਾਂ ਕਿਹਾ ਕਿ ਅਜੇ ਤੱਕ ਇਸ ਹਮਲੇ ਦੀ ਕਿਸੇ ਨੇ ਜੁੰਮੇਵਾਰੀ ਨਹੀਂ ਚੁੱਕੀ ਹੈ.
ਉਹਨਾਂ ਜਾਣਕਾਰੀ ਦਿੱਤੀ ਕਿ ਧਮਾਕੇ ਵਿਚ ਛੇ ਲੋਕਾਂ ਦੀ ਮੌਤ ਹੋ [...]








Hello there,



