ਦਿਲ ਨਹੀ ਲਗਦਾ ਜਗ ਤੇ

ਦਿਲ ਨਹੀ ਲਗਦਾ, ਦਿਲ ਨਹੀ ਲਗਦਾ, ਰੁਹਾਨੀ ਰਾਗ ਬਿਨਾ ||
ਸਭ ਫ਼ੀਕਾ ਹੈ, ਸਭ ਫ਼ੀਕਾ ਹੈ, ਰਸ ਹਰਿਨਾਮ ਬਿਨਾ ||
ਮੇਰੇ ਮਾਲਕਾ, ਨਾਥ ਮੇਰੇ, ਮੈਨੂ ਰਸ ਰਾਗ ਦੇ ਦਿਓ ||
ਗਿਆਨੀ ਹੋਏ ਮੈ ਮੂਰਖ ਭਿਆ, ਨਾ ਰਾਗ ਰਿਹਾ, ਨਾ ਰਸ ਆਏ ||
………..ਪਰਮ ਲੌਅ