My poetry : ਮੈਂ ਮਿਟ੍ਟੀ, ਮੇਰਾ ਪ੍ਰਭ ਚੇਤਨ||

ਮੈਂ ਮਿਟ੍ਟੀ, ਮੇਰਾ ਪ੍ਰਭ ਚੇਤਨ, ਮੈਂ ਖਾਲੀ, ਮੇਰਾ ਪ੍ਰਭ ਭਂਡਾਰੀ, ਮੈਂ ਮੂਰਖ, ਮੇਰਾ ਪ੍ਰਭ ਗਿਆਨੀ, ਮੈਂ ਮਿਟ੍ਟੀ, ਮੇਰਾ ਪ੍ਰਭ ਚੇਤਨ|| ………….ਪਰਮ ਲੌਅ