My poetry : ਮੈਂ ਮਿਟ੍ਟੀ, ਮੇਰਾ ਪ੍ਰਭ ਚੇਤਨ||

ਮੈਂ ਮਿਟ੍ਟੀ, ਮੇਰਾ ਪ੍ਰਭ ਚੇਤਨ,
ਮੈਂ ਖਾਲੀ, ਮੇਰਾ ਪ੍ਰਭ ਭਂਡਾਰੀ,
ਮੈਂ ਮੂਰਖ, ਮੇਰਾ ਪ੍ਰਭ ਗਿਆਨੀ,
ਮੈਂ ਮਿਟ੍ਟੀ, ਮੇਰਾ ਪ੍ਰਭ ਚੇਤਨ||
………….ਪਰਮ ਲੌਅ

Leave a Reply

Your email address will not be published. Required fields are marked *

*