ਦਿਲ ਨਹੀ ਲਗਦਾ ਜਗ ਤੇ

ਦਿਲ ਨਹੀ ਲਗਦਾ, ਦਿਲ ਨਹੀ ਲਗਦਾ, ਰੁਹਾਨੀ ਰਾਗ ਬਿਨਾ || ਸਭ ਫ਼ੀਕਾ ਹੈ, ਸਭ ਫ਼ੀਕਾ ਹੈ, ਰਸ ਹਰਿਨਾਮ ਬਿਨਾ || ਮੇਰੇ ਮਾਲਕਾ, ਨਾਥ ਮੇਰੇ, ਮੈਨੂ ਰਸ ਰਾਗ ਦੇ ਦਿਓ || ਗਿਆਨੀ ਹੋਏ ਮੈ ਮੂਰਖ ਭਿਆ, ਨਾ ਰਾਗ ਰਿਹਾ, ਨਾ ਰਸ Continue reading ਦਿਲ ਨਹੀ ਲਗਦਾ ਜਗ ਤੇ